ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਦੇ ਮੌਕੇ ਤੇ ਡਾ ਰੁਪਿੰਦਰ ਨਿਊਰੋ ਮਨੋਵਿਗਿਆਨਕ ਕੇਂਦਰ ਵੱਲੋਂ ਲਗਾਇਆ ਗਿਆ ਮੁਫ਼ਤ ਸਲਾਹਕਾਰ ਕੈਂਪ, ਕੀਤੇ ਗਏ ਮੁਫ਼ਤ ਟੈਸਟ

ਗੁਰਦਾਸਪੁਰ, 10 ਸਤੰਬਰ (ਮੰਨਣ ਸੈਣੀ)। ਵਿਸ਼ਵ ਖੁਦਖੂਸ਼ੀ ਰੋਕਥਾਮ ਦਿਵਸ ਦੇ ਮੌਕੇ ਤੇ ਸਰਕਾਰੀ ਕਾਲੇਜ ਰੋਡ ਗੁਰਦਾਸਪੁਰ ਵਿੱਥੇ ਸਥਿਤ ਡਾ. ਰੁਪਿੰਦਰ ਨਿਊਰੋ ਮਨੋਵਿਗਿਆਨਿਕ ਕੇਂਦਰ ਤੇ ਮੁਫ਼ਤ ਸਲਾਹਕਾਰ ਕੈਂਪ ਲਗਾਇਆ ਗਿਆ ਅਤੇ ਜਿੰਦਗੀ ਤੋਂ ਨਿਰਾਸ਼ ਲੋਕਾਂ ਨੂੰ ਜਿੰਦਗੀ ਮੌਜ ਨਾਲ ਜੀਣ ਦੇ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਡਾ ਰੁਪਿੰਦਰ ਵੱਲੋਂ ਅਜਿਹੀ ਕੋਜੀ ਸੋਚ ਰੱਖਣ ਵਾਲਿਆ … Continue reading ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਦੇ ਮੌਕੇ ਤੇ ਡਾ ਰੁਪਿੰਦਰ ਨਿਊਰੋ ਮਨੋਵਿਗਿਆਨਕ ਕੇਂਦਰ ਵੱਲੋਂ ਲਗਾਇਆ ਗਿਆ ਮੁਫ਼ਤ ਸਲਾਹਕਾਰ ਕੈਂਪ, ਕੀਤੇ ਗਏ ਮੁਫ਼ਤ ਟੈਸਟ